ਮਾਮਲਾ ਜਲੰਧਰ ਦੇ ਪਿੰਡ ਫਤਿਹਪੁਰ ਦਾ ਹੈ ਜਿੱਥੇ ਪਿੰਡ ਦੇ ਵਸਨੀਕ ਨਸ਼ੇੜੀ ਨੌਜਵਾਨ ਨੇ ਹੀ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ | ਗੁਰੂਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ ਦੱਸਿਆ ਕਿ ਪਿੰਡ ਦੇ ਹੀ ਰਹਿਣ ਵਾਲੇ ਜਸਵਿੰਦਰ ਸਿੰਘ ਜੱਸੇ ਨੇ ਗੁਰੂ ਘਰ ਦੇ ਸ਼ਸਤਰਾਂ ਦੀ ਭੰਨ-ਤੋੜ ਕੀਤੀ ਹੈ |
.
The case is of Fatehpur village of Jalandhar, where the intoxicated youth, a resident of the village, has committed the incident of disrespect.
.
.
.
#beadbigurudwarasahib #punjabnews #gurugranthsahibji